ਕਦੇ ਪਿਆਰ ਦੀ ਦੁਨੀਆਂ ਵਿਚ , ਨਫਾ ਘਾਟਾ ਨਹੀਂ ਹੁੰਦਾ,

ਦਿਲਾਂ ਦਾ ਸੌਦਾ ਇਕ ਵਾਰੀ, ਉਹੀ ਪਹਿਲਾ ਉਹੀ ਆਖਿਰ,
ਜੋ ਦਿਲ ਦਿੱਤਾ ਗਿਆ, ਉਹ ਵਾਪਿਸ ਪਰਤਾਇਆ ਨਹੀਂ ਜਾਂਦਾ,
ਕਈ ਡੁੱਬੇ ਨੇ ਸਜਨਾਂ ਦੀ, ਅੱਖਾਂ ਦੀ ਡੂੰਘੀ ਝੀਲ ਅੰਦਰ,
ਕਿਸੇ ਤਾਰੂ ਤੋਂ ਵੀ ਥਾਹ ਇਸਦਾ ਪਾਇਆ ਨਹੀਂ ਜਾਂਦਾ,
ਜੇ ਮੈਂ ਹੁਸਨ ਹੁੰਦਾ ਤਾਂ ਇਸ਼ਕ ਨੂੰ ਝਟ ਲਾ ਗਲੇ ਲੈਂਦਾ,
ਕੇ ਮੈਥੋਂ ਹਿਜਰ ਦੇ ਵਿਚ ਕੋਈ, ਤੜਪਾਇਆ ਨਹੀਂ ਜਾਂਦਾ,
ਅਨੋਖਾ ਪਿਆਰ ਦਾ ਸੁਰ ਹੈ, ਇਹਦੀ ਸਰਗਮ ਹੀ ਵਖਰੀ ਏ,
ਕੇ ਨਿਆਰਾ ਗੀਤ ਹਰ ਬੰਦੇ ਤੋਂ, ਇਹ ਗਾਇਆ ਨਹੀਂ ਜਾਂਦਾ,
ਕਦੇ ਪਿਆਰ ਦੀ ਦੁਨੀਆਂ ਵਿਚ, ਨਫਾ ਘਾਟਾ ਨਹੀਂ ਹੁੰਦਾ,
ਜਿੰਨਾਂ ਵੀ ਪਿਆਰ ਵੰਡ ਦੇਈਏ, ਕਦੇ ਜ਼ਾਇਆ ਨਹੀਂ ਜਾਂਦਾ,
ਹਮੇਸ਼ਾਂ ਦੂਰ ਰਖਿਆ ਸਾਨੂੰ, ਆਪਣੀ ਆਪਣੀ ਹਉਮੈ ਨੇ,
ਨਾਂ ਉਸ ਤੋਂ ਆਇਆ ਜਾਂਦਾ ਏ, ਤੇ ਮੈਥੋਂ ਜਾਇਆ ਨਹੀਂ ਜਾਂਦਾ,
ਹੁਣ ਚੰਗੀ ਨਿਭਾ ਲਈ ਏ , ਮੇਰੇ ਸਭ ਯਾਰ ਕਹਿੰਦੇ ਨੇ,
ਮੇਰਾ ਉਥੇ ਜਾਣ ਨੂੰ ਦਿਲ ਕਰਦਾ, ਜਿਥੋਂ ਮੁੜ ਕੇ ਆਇਆ ਨਹੀਂ ਜਾਂਦਾ,
 
jassimanku

jassi4preet
Re: ਕਦੇ ਪਿਆਰ ਦੀ ਦੁਨੀਆਂ ਵਿਚ , ਨਫਾ ਘਾਟਾ ਨਹੀਂ ਹੁੰਦ&#262

bhut badiya hai yaara
 
Re: ਕਦੇ ਪਿਆਰ ਦੀ ਦੁਨੀਆਂ ਵਿਚ , ਨਫਾ ਘਾਟਾ ਨਹੀਂ ਹੁੰਦ&#262

wah....
lafz lafz kahani hai...
 
$hokeen J@tt

Prime VIP
Re: ਕਦੇ ਪਿਆਰ ਦੀ ਦੁਨੀਆਂ ਵਿਚ , ਨਫਾ ਘਾਟਾ ਨਹੀਂ ਹੁੰਦ&#262

bahut vadiya ji........bahut vadiya.........
 
chardi kala vich rhiye

HaRdCoRe BiOtEcHnOlOgIsT
Re: ਕਦੇ ਪਿਆਰ ਦੀ ਦੁਨੀਆਂ ਵਿਚ , ਨਫਾ ਘਾਟਾ ਨਹੀਂ ਹੁੰਦ&#262

ਹਮੇਸ਼ਾਂ ਦੂਰ ਰਖਿਆ ਸਾਨੂੰ, ਆਪਣੀ ਆਪਣੀ ਹਉਮੈ ਨੇ,
ਨਾਂ ਉਸ ਤੋਂ ਆਇਆ ਜਾਂਦਾ ਏ, ਤੇ ਮੈਥੋਂ ਜਾਇਆ ਨਹੀਂ ਜਾਂਦਾ,

ego problmzz...........wat a truth u hve described.........

.........awesumm dear.........u rock completely................keep it up....:wah

kit walker

VIP
Staff member
Re: ਕਦੇ ਪਿਆਰ ਦੀ ਦੁਨੀਆਂ ਵਿਚ , ਨਫਾ ਘਾਟਾ ਨਹੀਂ ਹੁੰਦ&#262

ਕਦੇ ਪਿਆਰ ਦੀ ਦੁਨੀਆਂ ਵਿਚ, ਨਫਾ ਘਾਟਾ ਨਹੀਂ ਹੁੰਦਾ,
ਜਿੰਨਾਂ ਵੀ ਪਿਆਰ ਵੰਡ ਦੇਈਏ, ਕਦੇ ਜ਼ਾਇਆ ਨਹੀਂ ਜਾਂਦਾ,
ਹਮੇਸ਼ਾਂ ਦੂਰ ਰਖਿਆ ਸਾਨੂੰ, ਆਪਣੀ ਆਪਣੀ ਹਉਮੈ ਨੇ,
ਨਾਂ ਉਸ ਤੋਂ ਆਇਆ ਜਾਂਦਾ ਏ, ਤੇ ਮੈਥੋਂ ਜਾਇਆ ਨਹੀਂ ਜਾਂਦਾ,
ਹੁਣ ਚੰਗੀ ਨਿਭਾ ਲਈ ਏ , ਮੇਰੇ ਸਭ ਯਾਰ ਕਹਿੰਦੇ ਨੇ,
ਮੇਰਾ ਉਥੇ ਜਾਣ ਨੂੰ ਦਿਲ ਕਰਦਾ, ਜਿਥੋਂ ਮੁੜ ਕੇ ਆਇਆ ਨਹੀਂ ਜਾਂਦਾ,

vah Ji. Very very Good Hai
 
dishali

New member
Re: ਕਦੇ ਪਿਆਰ ਦੀ ਦੁਨੀਆਂ ਵਿਚ , ਨਫਾ ਘਾਟਾ ਨਹੀਂ ਹੁੰਦ&#262

ਕਦੇ ਪਿਆਰ ਦੀ ਦੁਨੀਆਂ ਵਿਚ, ਨਫਾ ਘਾਟਾ ਨਹੀਂ ਹੁੰਦਾ,ਜਿੰਨਾਂ ਵੀ ਪਿਆਰ ਵੰਡ ਦੇਈਏ, ਕਦੇ ਜ਼ਾਇਆ ਨਹੀਂ ਜਾਂਦਾ,ਹਮੇਸ਼ਾਂ ਦੂਰ ਰਖਿਆ ਸਾਨੂੰ, ਆਪਣੀ ਆਪਣੀ ਹਉਮੈ ਨੇ,ਨਾਂ ਉਸ ਤੋਂ ਆਇਆ ਜਾਂਦਾ ਏ, ਤੇ ਮੈਥੋਂ ਜਾਇਆ ਨਹੀਂ ਜਾਂਦਾ,ਹੁਣ ਚੰਗੀ ਨਿਭਾ ਲਈ ਏ , ਮੇਰੇ ਸਭ ਯਾਰ ਕਹਿੰਦੇ ਨੇ,ਮੇਰਾ ਉਥੇ ਜਾਣ ਨੂੰ ਦਿਲ ਕਰਦਾ, ਜਿਥੋਂ ਮੁੜ ਕੇ ਆਇਆ ਨਹੀਂ ਜਾਂਦਾ
 
Re: ਕਦੇ ਪਿਆਰ ਦੀ ਦੁਨੀਆਂ ਵਿਚ , ਨਫਾ ਘਾਟਾ ਨਹੀਂ ਹੁੰਦ

ਕਦੇ ਪਿਆਰ ਦੀ ਦੁਨੀਆਂ ਵਿਚ, ਨਫਾ ਘਾਟਾ ਨਹੀਂ ਹੁੰਦਾ,
ਜਿੰਨਾਂ ਵੀ ਪਿਆਰ ਵੰਡ ਦੇਈਏ, ਕਦੇ ਜ਼ਾਇਆ ਨਹੀਂ ਜਾਂਦਾ,
ਹਮੇਸ਼ਾਂ ਦੂਰ ਰਖਿਆ ਸਾਨੂੰ, ਆਪਣੀ ਆਪਣੀ ਹਉਮੈ ਨੇ,
ਨਾਂ ਉਸ ਤੋਂ ਆਇਆ ਜਾਂਦਾ ਏ, ਤੇ ਮੈਥੋਂ ਜਾਇਆ ਨਹੀਂ ਜਾਂਦਾ,
ਹੁਣ ਚੰਗੀ ਨਿਭਾ ਲਈ ਏ , ਮੇਰੇ ਸਭ ਯਾਰ ਕਹਿੰਦੇ ਨੇ,
ਮੇਰਾ ਉਥੇ ਜਾਣ ਨੂੰ ਦਿਲ ਕਰਦਾ, ਜਿਥੋਂ ਮੁੜ ਕੇ ਆਇਆ ਨਹੀਂ ਜਾਂਦਾ,

vah Ji. Very very Good Hai

thnx a lot jii,
 
Top