ਆਪਣਿਆਂ ਬਿਨ ਰੂਹ ਇੰਝ ਤੜਪੇ ਜਿਉਂ ਕੂੰਜ ਵਿਛੜ ਜਾਏ 

jass_cancerian

ਯਾਰ ਸਾਥੋ
ਆਪਣਿਆਂ ਬਿਨ ਰੂਹ ਇੰਝ ਤੜਪੇ ਜਿਉਂ ਕੂੰਜ ਵਿਛੜ ਜਾਏ ਡਾਰੋਂ ਮਾਂ,

ਚੁਗਣੀ ਪੈ ਗਈ ਚੋਗ ਅਸਾਂ ਨੂੰ ਸੱਤ ਸਮੁੰਦਰ ਪਾਰੋਂ ਮਾਂ,
ਆਪਣਿਆਂ ਬਿਨ ਰੂਹ ਇੰਝ ਤੜਪੇ ਜਿਉਂ ਕੂੰਜ ਵਿਛੜ ਜਾਏ ਡਾਰੋਂ ਮਾਂ,
ਜਦ ਫਰਜ਼ਾਂ ਤੋਂ ਚੋਰੀ ਚੋਰੀ ਯਾਦ ਗਰਾਂ ਤੁਰ ਜਾਂਦੀ ਹੈ,
ਦੇਸ ਨਿਕਾਲਾ ਫਿਰ ਲਗਦਾ ਹੈ ਮਿਲ ਗਿਆ ਘਰ-ਬਾਰੋਂ ਮਾਂ,
ਕਦੇ ਕੋਈ ਵੀ ਰੁੱਤ ਖੁਸ਼ੀ ਦੀ ਸਰਦਲ ਉੱਤੇ ਆਈ ਨਾਂ,
ਮਹਿਕ ਤਾਂ ਬੜੀ ਦੇਰ ਦੀ ਤੁਰ ਗਈ ਰੁੱਸ ਕੇ ਦੂਰ ਬਹਾਰੋਂ ਮਾਂ,
ਅਸੀਂ ਵੀ ਹੋ ਕੇ ਪਰਦੇਸੀ ਹੁਣ ਏਦਾਂ ਉਮਰ ਹੰਢਾਉਂਦੇ ਹਾਂ,
ਜਿਉਂ ਆਪਣੇ ਘਰ ਆ ਜਾਂਦਾ ਸੀ, ਖੈਰ ਕੋਈ ਯੋਗੀ ਬਾਹਰੋਂ ਮਾਂ,
ਖੁਸ਼ੀਆਂ, ਖੇੜੇ, ਨਾਂ ਹਮਸਾਏ,ਨਾਂ ਹਮਦਰਦ ਹੈ ਕਿਧਰੇ ਵੀ,

ਪਿਆਰ ਵੀ ਇੱਥੇ ਭਟਕੇ ਲੋਕੀਂ ਭਾਲਣ ਵਿਚ ਬਜ਼ਾਰੋਂ ਮਾਂ,
 
chardi kala vich rhiye

HaRdCoRe BiOtEcHnOlOgIsT
Re: ਆਪਣਿਆਂ ਬਿਨ ਰੂਹ ਇੰਝ ਤੜਪੇ ਜਿਉਂ ਕੂੰਜ ਵਿਛੜ ਜਾਏ

......sach aa 100%...........................:wah........................
 
Justpunjabi

Lets_rock
Re: ਆਪਣਿਆਂ ਬਿਨ ਰੂਹ ਇੰਝ ਤੜਪੇ ਜਿਉਂ ਕੂੰਜ ਵਿਛੜ ਜਾਏ

nice hai ji
 
kit walker

Prime VIP
Staff member
Re: ਆਪਣਿਆਂ ਬਿਨ ਰੂਹ ਇੰਝ ਤੜਪੇ ਜਿਉਂ ਕੂੰਜ ਵਿਛੜ ਜਾਏ

ਖੁਸ਼ੀਆਂ, ਖੇੜੇ, ਨਾਂ ਹਮਸਾਏ,ਨਾਂ ਹਮਦਰਦ ਹੈ ਕਿਧਰੇ ਵੀ, ਪਿਆਰ ਵੀ ਇੱਥੇ ਭਟਕੇ ਲੋਕੀਂ ਭਾਲਣ ਵਿਚ ਬਜ਼ਾਰੋਂ ਮਾਂ, very nice hai ji
 
jass_cancerian

ਯਾਰ ਸਾਥੋ
Re: ਆਪਣਿਆਂ ਬਿਨ ਰੂਹ ਇੰਝ ਤੜਪੇ ਜਿਉਂ ਕੂੰਜ ਵਿਛੜ ਜਾਏ

ਖੁਸ਼ੀਆਂ, ਖੇੜੇ, ਨਾਂ ਹਮਸਾਏ,ਨਾਂ ਹਮਦਰਦ ਹੈ ਕਿਧਰੇ ਵੀ, ਪਿਆਰ ਵੀ ਇੱਥੇ ਭਟਕੇ ਲੋਕੀਂ ਭਾਲਣ ਵਿਚ ਬਜ਼ਾਰੋਂ ਮਾਂ, very nice hai ji

thnx a lot jii,
 
$hokeen J@tt

Prime VIP
Re: ਆਪਣਿਆਂ ਬਿਨ ਰੂਹ ਇੰਝ ਤੜਪੇ ਜਿਉਂ ਕੂੰਜ ਵਿਛੜ ਜਾਏ

bahut vadiya likheya 22g........bilkul sachi keha tusi..........
 
Top