ਸਾਨੂੰ ਦੁੱਖਾਂ ਨਾਲੋ ਜ਼ਿਆਦਾ

jaggi37

Member
ਸਾਨੂੰ ਦੁੱਖਾਂ ਨਾਲੋ ਜ਼ਿਆਦਾ ,
ਸੁੱਖਾਂ ਨੇ ਰਵਾਇਆ .
ਹਰ ਇੱਕ ਦੋਸਤ ਨੇ ਪੈਰ ਪੈਰ ਤੇ ਅਜ਼ਮਾਇਆ .
ਅਸੀ ਤਾਂ ਯਾਰਾ ਓਹ ਦੀਵੇ ਹਾਂ ,
ਜਿਸ ਨੂੰ ਜਿੰਨੀ ਜਰੂਰਤ ਪਈ ਓਹਨਾ ਜਲਾਇਆ .
ਮਤਲਬ ਨਿਕਲਿਆ ਤੇ ਫ਼ੂਕ ਮਾਰ ਕੇ ਬੁਝਾਇਆ .
ਧੋਖਾ ਹੁੰਦਾ ਆਇਆ ਬਹੁਤ ਮੇਰੇ ਨਾਲ .
ਪਰ ਤੂੰ ਜਾਣੀ ਇਸ ਦਿਲ ਨੇ ਫ਼ੇਰ ਵੀ ,
ਕਿਸੇ ਦਾ ਕਦੇ ਬੁਰਾ ਨਹੀਂ ਚਾਹਿਆ
 
Top