ਇਸ਼ਕ ਮੈਂ ਕੀਤਾ ਤੇ ਵੇਖੀਂ ਕਮਲੀ ਤੂੰ ਵੀ ਹੋਣਾ

jaggi37

Member
ਮਰ ਮੈਂ ਵੀ ਜਾਣਾ ਜਿਓਂ ਤੈਥੋਂ ਵੀ ਨੀ ਹੋਣਾ,
ਦਿਲ ਮੇਰਾ ਟੁੱਟਣਾ ਅੱਖਾਂ ਤੇਰੀਆਂ ਨੇ ਵੀ ਰੋਣਾ,
ਨੀਂਦ ਮੇਰੀ ਉੱਡਣੀ ਰਾਤ ਨੂੰ ਤੂੰ ਵੀ ਸੌਣਾ,
ਦਾਰੂ ਮੈਂ ਪੀਣੀ ਹੁਲਾਰਾ ਤੈੰਨੂ ਵੀ ਔਣਾ,
ਇਸ਼ਕ ਮੈਂ ਕੀਤਾ ਤੇ ਵੇਖੀਂ ਕਮਲੀ ਤੂੰ ਵੀ ਹੋਣਾ |
 
Top