ਲਿਖਣ ਵਾਲਿਆ ਸਿਰਫ ਇੱਕ ਵਾਰ ਲਿੱਖ ਦੇ, ਮੇਰੇ ਕਰਮਾ ਵਿੱਚ ਮੇਰੇ ਯਾਰ ਦਾ ਪਿਆਰ ਲਿੱਖ ਦੇ..... ਇੱਕ ਨਾ ਲਿਖੀ ਮੇਰੇ ਯਾਰ ਦਾ ਵਿਛੋੜਾ, ਹੋਰ ਭਾਵੇ ਦੁੱਖ ਅਮਨ ਤੂੰ ਹਜ਼ਾਰ ਲਿੱਖ ਦੇ...........