ਲਿਖਣ ਵਾਲਿਆ ਸਿਰਫ ਇੱਕ ਵਾਰ ਲਿੱਖ ਦੇ

honey1033

HoneY|SingH
ਲਿਖਣ ਵਾਲਿਆ ਸਿਰਫ ਇੱਕ ਵਾਰ ਲਿੱਖ ਦੇ,

ਮੇਰੇ ਕਰਮਾ ਵਿੱਚ ਮੇਰੇ ਯਾਰ ਦਾ ਪਿਆਰ ਲਿੱਖ ਦੇ.....

ਇੱਕ ਨਾ ਲਿਖੀ ਮੇਰੇ ਯਾਰ ਦਾ ਵਿਛੋੜਾ,

ਹੋਰ ਭਾਵੇ ਦੁੱਖ ਅਮਨ ਤੂੰ ਹਜ਼ਾਰ ਲਿੱਖ ਦੇ...........
 
Top