ਮੈਂ ਹੁਣ ਤੇਰੇ ਸ਼ਹਿਰ ਤੋਂ ਦੂਰ ਜਾ ਰਿਹਾ ਹਾਂ,

ਮੈਂ ਹੁਣ ਤੇਰੇ ਸ਼ਹਿਰ ਤੋਂ ਦੂਰ ਜਾ ਰਿਹਾ ਹਾਂ,
ਹੋ ਕੇ ਤੇਰੀ ਚੁੱਪ ਤੋਂ ਬੱਸ ਮਜਬੂਰ ਜਾ ਰਿਹਾ ਹਾਂ,
ਲੈ ਕੇ ਅਪਣੀ ਜਾਨ ਨੂੰ ਸਿਸਕਦੇ ਹੋਏ ਕੁਝ ਇਸ ਤਰਾਂ,
ਤੇਰੀਆਂ ਯਾਦਾਂ ਦਾ ਲੈ ਕੇ ਨੂਰ ਜਾ ਰਿਹਾ ਹਾਂ,​

ਮੇਰੇ ਪਿਆਰੇ ਮਿੱਤਰੋ ਮੈਂ ਕੁਝ ਦਿਨਾਂ ਲਈ
silent memberਬਨਣ ਜਾ ਰਿਹਾ ਹਾਂ ,ਕਾਰਣ ਮੇਰਾ ਨਿਜੀ ਹੀ ਹੈ, ਜਲਦੀ ਹੀ ਆਪ ਸਾਰਿਆਂ ਦੀ ਸੇਵਾ ਚ ਹਾਜ਼ਿਰ ਹੋਵਾਂਗਾ,ਤਦ ਤੱਕ ਲਈ ਰੱਬ ਰਾਖਾ, ਸਾਰੇ ਅਪਣਾ ਅਪਣਾ ਖਿਆਲ ਰੱਖਣਾ ਜੀ,
 
Top