ਬੀਤ ਗਈ ਜੋ ਕਹਾਣੀ ਉਹ ਸੁਣਾਇਆ ਨਾ ਕਰ ਮਸਾਂ ਦਰਦ ਨੇ ਸੁਲਾਏ ਤੂੰ ਜਗਾਇਆ ਨਾ ਕਰ ਪੈਂਦੇ ਸਾਰਿਆਂ ਨੂੰ ਸੀਣੇ ਆਪੋ ਆਪਣੇ ਜ਼ਖਮ ਗਿਣ-ਗਿਣ ਐਂਨੇ ਲੋਕਾਂ ਨੂੰ ਦਿਖਾਇਆ ਨਾ ਕਰ ਕਿਹੜਾ ਮਰੇ ਹੋਏ ਬੰਦੇ 'ਚ ਜਾਨ ਪੈ ਜਾਣੀ ਝੂਠ-ਮੂਠ ਦਾ ਤੂੰ ਸ਼ੌਕ ਜਤਾਇਆ ਨਾ ਕਰ :( jaggi:(