ਰੁੱਲ ਰਹੇ ਹਾਂ ਓਸ ਬਿਨ ਅਸੀਂ ਓਸ ਦੇ ਹੀ ਸ਼ਹਰ ਵਿਚ,

jass_cancerian

ਯਾਰ ਸਾਥੋ
ਰੁੱਲ ਰਹੇ ਹਾਂ ਓਸ ਬਿਨ ਅਸੀਂ ਓਸ ਦੇ ਹੀ ਸ਼ਹਰ ਵਿਚ,ਕੀ ਸੁਨਾਵਾਂ ਹਿਜਰ ਦੀ ਸੌਗਾਤ ਬਾਰੇ ਦੋਸ੍ਤਾ,
ਤਾਰਿਆਂ ਤੋ ਸਖ੍ਨੀ ਉਸ ਰਾਤ ਬਾਰੇ ਦੋਸ੍ਤਾ,
ਰੁੱਲ ਰਹੇ ਹਾਂ ਓਸ ਬਿਨ ਅਸੀਂ ਓਸ ਦੇ ਹੀ ਸ਼ਹਰ ਵਿਚ,
ਘਰ ਲੁਟਾ ਕੇ ਅਪ੍ਨਾ ਹਾਲਾਤ ਮਾਰੇ ਦੋਸ੍ਤਾ,trying to learn punjabi typing plz point out about the mistakes for improvement,

thnx,
 
Top