ਇਕ ਪਿੰਡ ਵਿਚ 51 ਲੋਕਾ ਨੂ ਕੇਂਸਰ ਹੋਵੇ

*Amrinder Hundal*

Hundal Hunterz
ਤੁਸੀਂ ਕਿੰਨੀ ਦੇਰ ਆਖਾ ਬੰਦ ਰਖੋਗੇ???
ਮੈਨੂ ਇਹ ਨਹੀ ਪਤਾ ਕੀ ਸਹੀ? ਕੀ ਗਲਤ? ਪਰ ਇਹ ਜਰੂਰ ਪਤਾ ਕੀ ਕੈਨਸਰ ਨੂ ਰੋਕਣਾ ਹੀ ਪੈਣਾ.. ਜੇ ਨਹੀ ਰੋਕ ਸਕਦੇ ਤਾ ਸਾਡੇ ਤਢ਼ਫਦੇ ਕਿਓ ਨੇ ?
ਇਕ ਪਿੰਡ ਵਿਚ 51 ਲੋਕਾ ਨੂ ਕੇਂਸਰ ਹੋਵੇ | ਸਰਕਾਰਾ ਕਹਿਣ ਕੀ ਕੋਈ ਨੀ ਕੁਸ਼ ਕਰਦੇ ਆ .. ਕਰਦੇ ਆ !!
ਪੰਜਾਬੀ ਕਹਾਵਤ ਆ
"ਜਿਸ ਤਨ ਲਗੇ ਸੋ ਤਨ ਜਾਣੇ "
ਇਕ ਅਗਰੇਜੀ ਚ ਵੀ ਕਹਾਵਤ ਆ
What goes round comes round ..
ਸੋ ਅਗਲੀ ਵਾਰੀ ਕਿਸੇ ABC.. IAS .. DC.. DSP ..DIG..MLA ..MP.. Judge .. Vakeel.. Doctor .. Nurse .. Nirmal Baba .. XYZ ਨਾਲ ਗਲਾਸੀ ਜਾ ਸਮੋਸੇ ਖਾਣ ਲਗੇ.. ਉਹਨਾ ਦੀ ਹਾ ਹਾ ਵਿਚ ਹੀ ਹੀ ਕਰਨ ਲਗੇ..
ਬਸ, ਉਸ ਵੇਲੇ ਮੇਰੇ ਪੰਜਾਬ ਦੇ ਤਢ਼ਫਦੇ ਲੋਕਾ ਲਈ ਸਿਰਫ ਇਕ ਕੈਨਸਰ ਦੇ ਹੋਸਪਿਟਲਦੀ ਮੰਗ ਕਰਨੀ ਕਮ ਸੇ ਕਮ ਬੀਕਾਨੇਰ ਨੂ ਨਾ ਜਾਣਾ ਪਵੇ ||
ਹੁਣ ਬੇਸ਼ਕ ਆਖਾ ਬੰਦ ਕਰਲੋ ??
ਧਨਵਾਦ !!
 
Top