ਏਨੇ ਕਰ੍ਮਾ ਵਾਲੀ ਸਾਡੀ ਰਾਤ ਕਿੱਥੇ...!!!

bally_boys

bally_boys_multani
ਓਹਦਾ ਦਿਲ ਕਬੂਲ ਕਰੇ ਜਿਸਨੂੰ,
ਸਾਡੇ ਕੋਲ ਐਸੀ ਸੌਗਾਤ ਕਿੱਥੇ.
ਓਹਦੇ ਪਿਆਰ ਦੀ ਹੋਵੇ ਨਿਸ਼ਾਨੀ ਜਿਸ ਵਿਚ,
ਸਾਨੂੰ ਮਿਲੇਗੀ ਐਸੀ ਖੈਰਾਤ ਕਿੱਥੇ.
ਆਪਣੇ ਪਿਆਰ ਦਾ ਓਹਨੂੰ ਐਹਿਸਾਸ ਕਰਾ ਸ੍ਕਾ,
ਮੇਰੀ ਏਡੀ ਵੱਡੀ ਔਕਾਤ ਕਿੱਥੇ,
ਸਾਨੂੰ ਸੁਪਨੇ ਚ ਹੋ ਜਾਵੇ ਦੀਦਾਰ ਓਹਦਾ,
ਏਨੇ ਕਰ੍ਮਾ ਵਾਲੀ ਸਾਡੀ ਰਾਤ ਕਿੱਥੇ...!!!​
 
Top