ਕੋਈ ਰਬ ਦੀ ਹੋਂਦ ਨੁ ਨਾ ਮਾਨਦਾ ਬਂਦੇ ਕੋਲ ਜੇ..

Pardeep

๑۩۩๑┼●ℛŐŶ
ਕੋਈ ਰਬ ਦੀ ਹੋਂਦ ਨੁ ਨਾ ਮਾਨਦਾ ਬਂਦੇ ਕੋਲ ਜੇ ਹਰ ਗਲ ਦਾ ਜਵਾਬ ਹੁਂਦਾ...........
ਕੀ ਮਹਕ ਵਂਡਨੀ ਸੀ ਫੁਲਾਂ ਨੇ, ਜੇ ਫੁਲਾਂ ਿਵਚ ਨਾ ਯਾਰੋ ਗੁਲਾਬ ਹੁਂਦਾ................
ਰਾਂਝਾ ਕਦੇ ਵੀ ਹੀਰ ਤੇ ਨਾ ਮਾਰਦਾ, ਜੇ ਨਾ ਹੀਰ ਦੇ ਚੇਹਰੇ ਤੇ ਤਾਬ ਹੁਂਦਾ.............
ਕੌਨ ਮਾਰਦਾ ਗੁਰੁ ਦੇ ਬਿਚਆਂ ਨੁ, ਜੇ ਨਾ ਸਰਿਹਂਦ ਦਾ ਜ਼ਾਿਲਮ ਨਵਾਬ ਹੁਂਦਾ........
ਕੀਵੇ ਜਮਦੇ ਸੂਰਮੇ ਭਗਤ ਿਸਂਘ ਿਜਹੇ, ਜੇ ਨਾ ਿਹਂਦੁਸਤਾਨ ਦਾ ਮਹੌਲ ਖਰਾਬ ਹੁਂਦਾ..........
ਕੀ ਧਰਤੀ ਤੇ ਲੋਕਾਂ ਨੇ ਵਸਣਾ ਸੀ,,,,,,, ਜੇ ਨਾ ਧਰਤੀ ਤੇ ਵਸਦਾ **ਪਂਜਾਬ**
 
Re: ਕੋਈ ਰਬ ਦੀ ਹੋਂਦ ਨੁ ਨਾ ਮਾਨਦਾ ਬਂਦੇ ਕੋਲ

vadia aaaaaaaaaaaaa :clap
 

devbhatti

Member
Re: ਕੋਈ ਰਬ ਦੀ ਹੋਂਦ ਨੁ ਨਾ ਮਾਨਦਾ ਬਂਦੇ ਕੋਲ

boht vadiya jnaab
 

poetry

Member
Re: ਕੋਈ ਰਬ ਦੀ ਹੋਂਦ ਨੁ ਨਾ ਮਾਨਦਾ ਬਂਦੇ ਕੋਲ

very nice.....kuch help kar sakde ho?... tan ke meri Punjabi vocabulary increase hoye

ਤਾਬ ki hund a hai?...koi dassegaa mainu?
 

Ginny

VIP
Re: ਕੋਈ ਰਬ ਦੀ ਹੋਂਦ ਨੁ ਨਾ ਮਾਨਦਾ ਬਂਦੇ ਕੋਲ

je naa dharti te vasda punjab hunda :wah
 
Top