ਚਾਰ ਕੁ ਸਤਰਾਂ ਲਿਖੀਆਂ ਸੀ, ਕਾਲਮ ਥੱਕ ਹਾਰ ਅਧੂਰੀ ਸੋ ਗਈ, ਮੈਂ ਕਾਗਜ ਤੇ ਹਾਲੇ ਮਾਂ ਸੀ ਪਾਇਆ, ਮੇਰੀ ਕਵਿਤਾ ਪੂਰੀ ਹੋ ਗਈ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)