ਤਿਰੰਗੇ

ਰੌਣ ਕੁਰਲਾਉਣ ਝੱਲਿਆ ਨੀ ਜਾਦਾ,
ਹੰਝੂਆਂ ਦਾ ਵੱਗ ਠੱਲਿਆ ਨੀ ਜਾਦਾ,
ਸ਼ੇਰਨੀਆਂ ਮਾਵਾਂ ਦੇ ਜੋ ਜੰਮੇ ਜਾਏ ਨੇ,
ਉਹ ਅੱਜ ਤਿਰੰਗੇ ਚ' ਲਿਪਟ ਕੇ ਆਏ ਨੇ,

ਦੈਥ ਵਾਲ ਪੂੰਛ ਬਣਿਆ ਅੱਜ ਰੂਟ,
ਵੇਖੇ ਨਾ ਜਾਣ ਬੱਚੇ ਮਾਰਦੇ ਸਲੂਟ,
ਮਿੱਟੀ ਦੀ ਖਾਤਿਰ ਮਿੱਟੀ ਚ ਸਮਾਏ ਨੇ,
ਉਹ ਅੱਜ ਤਿਰੰਗੇ ਚ' ਲਿਪਟ ਕੇ ਆਏ ਨੇ,

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
 
Top