ਅਜੇ ਜਾਨ ਬਾਕੀ ਹੈ

parmpreet

Member
ਚੁਕੀ ਹੈ ਕਲਮ ਕੁਝ ਲਿਖਣ ਦੇ ਲਈ,
ਲਿਖਆ ਇਕ ਪੈਗਾਮ,
ਅਜੇ ਜਾਂ ਬਾਕੀ ਹੈ.
ਉਮੀਦ ਹੈ ਉਸਨੂੰ ਮਿਲਣ ਦੀ ,
ਚਾਹੇ ਦੂਰ ਹੈ ਮਕਾਨ,
ਅਜੇ ਜਾਂ ਬਾਕੀ ਹੈ.
ਲੰਬੀ ਹੈ ਰਾਹ, ਦੁਸ਼ਮਣ ਨੇ ਬਹੁਤ ,
ਉਸਨੂੰ ਪਾਉਣਾ ਹੈ ਮੁਕਾਮ,
ਅਜੇ ਜਾਨ ਬਾਕੀ ਹੈ.
ਜਿੰਦਗੀ ਬੀਤ ਗਈ ਲੜਦੇ ਬੱਚਿਆਂ ਦੇ ਵਾਂਗ,
ਸ਼ੁਰੂ ਹੋਣਾ ਹੈ ਸੰਗਰਾਮ,
ਅਜੇ ਜਾਂ ਬਾਕੀ ਹੈ .
ਸ਼ਰਾਬੀ ਕਹਿਣ ਲਗੇ ਨੇ ਉਸਨੂੰ,
ਪੀਣਾ ਹੈ ਪਹਿਲਾ ਜਾਮ ,
ਅਜੇ ਜਾਨ ਬਾਕੀ ਹੈ.
 
Top