ਪੈਸਾ ਕਮਾਉਣਾ ਚੱਗੀ ਗੱਲ ਹੈ । ਪਰ ਵਕਤ ਰਹਿੰਦੇ ਿੲਸ ਦਾ ਅੰਨਦ ਵੀ ਲੈ ਲੈਣਾ ਚਾਹਿਦਾ . ਪੈਸਾ ਬੰਦੇ ਲਈ ਆ .. ਬੰਦਾ ਪੈਸੇ ਲਈ ਨੀ .. ਕੰਹਿਦੇ ਆ ਨਾ .. ਸੂਮ ਦੀ ਮਾਇਆ ਤੇ ਗਰੀਬ ਦੀ ਅਕਲ ਅਕਸਰ ਅਣਵਰਤੇ ਰਹਿ ਜਾਦੇ ..