ਮਾੜੇ ਹਾਲਾਤ

attstar

Member
ਮਾੜਾ ਟਾਈਮ ਚੰਗਾ ਟਾਈਮ ਸਾਰੀਅਾਂ ਤੇ ਅਾੳੁਦਾ ਏ
ਚੰਗਾ ਹਸਾੳੁਦਾ ਤੇ ਮਾੜਾ ਟਾਈਮ ਰਵਾੳੁਦਾ ਏ
ਤੇਰਾ ਸਰ ਜਾਂਦਾ ਹੋੳੁ ਮੇਰਾ ਕੋਈ ਸਵਾਲ ਨੀ
ਮੁਕਦੀ ਗੱਲ ਸਾਰੀ ਮਾੜੇ ਹਲਾਤਾਂ ਵਿੱਚ ਤੁੰ ਨਾਲ ਨੀ
 

ALONE

VIP
1656695476999.gif
 
Top