ਇੱਕ ਆਮ ਆਦਮੀ ਦੀ ਜਿੰਦਗੀ ਦੇ ਤਿੰਨ ਪੜਾ ਹੁੰਦੇ ਹਨ

GöLdie $idhu

Prime VIP
ਇੱਕ ਆਮ ਆਦਮੀ ਦੀ ਜਿੰਦਗੀ ਦੇ ਤਿੰਨ ਪੜਾ ਹੁੰਦੇ ਹਨ :-
ਪਹਿਲੇ ਵਿੱਚ ਜ਼ੋਰ ਵੀ ਹੁੰਦਾ, ਸਮਾਂ ਵੀ ਹੁੰਦਾ, ਪਰ ਕੋਲ ਪੈਸੇ ਨੀ ਹੁੰਦੇ,
ਦੂਜੇ ਵਿੱਚ ਜ਼ੋਰ ਵੀ ਹੁੰਦਾ, ਪੈਸਾ ਵੀ ਹੁੰਦਾ, ਪਰ ਕੋਲ ਸਮਾਂ ਨਹੀ ਹੁੰਦਾ,
ਤੀਜੇ ਵਿੱਚ ਸਮਾਂ ਵੀ ਹੁੰਦਾ, ਪੈਸਾ ਵੀ ਹੁੰਦਾ, ਪਰ ਜ਼ੋਰ ਨਹੀ ਬੱਚਦਾ 👼👳👴
 
Top