" ਹੁਣ ਕੀ ਆਹ ਵੀ ਪਤੀ ਦੀ ਗਲਤੀ ਹੈ,,,,??🤕🤕
" ਪਤਨੀ = ਮੈ ਕੁਛ ਸਾਲਾਂ ਤੋਂ ਕਰਵਾ ਚੌਥ ਦਾ ਵਰਤ ਨੀ ਰੱਖ ਰਹੀ
ਫੇਰ ਵੀ ਦੇਖ ਰਹੀ ਹਾਂ ਤੂੰ ਪੂਰਾ ਤੰਦਰੁਸਤ ਤੁਰਿਆ ਫਿਰਦਾ,,
ਪਤੀ = ਇਹਦੇ ਵਿੱਚ ਕੀ ਹੈ
ਮੈ ਆਵਦੀ ਸਿਹਤ ਦਾ ਪੂਰਾ ਖਿਆਲ ਰੱਖਦਾ ਹਾਂ,,
ਪਤਨੀ = ਬੇਵਕੂਫ ਨਾ ਸਮਝ ਮੈਨੂੰ
ਸਿੱਧਾ ਹੋਕੇ ਉਸ ਚੁੜੇਲ ਦਾ ਨਾਂ ਦੱਸ ਜੋ ਤੇਰੇ ਲਈ ਵਰਤ ਰੱਖਦੀ ਪਈ
ਤੂੰ ਐਵੇਂ ਨੀ ਘੋੜੇ ਵਰਗਾ ਭੱਜਿਆ ਫਿਰਦਾ,,!!
😛😛😂😂