ਇਰਾਨ ਦਾ ਇੱਕ ਬਾਦਸ਼ਾਹ ਚਿੰਤਾ-ਰੋਗ ਦਾ ਸ਼ਿਕਾਰ ਹੋ ਗਿਆ

GöLdie $idhu

Prime VIP
-----#ਇਰਾਨ ਦਾ ਇੱਕ ਬਾਦਸ਼ਾਹ ਚਿੰਤਾ-ਰੋਗ ਦਾ ਸ਼ਿਕਾਰ ਹੋ ਗਿਆ। ਬਹੁਤ ਇਲਾਜ ਕਰਵਾਇਆਂ ਪਰ ਅਰਾਮ ਨਾਂ ਆਇਆ । ਦਰਬਾਰ ਦੇ ਸਿਆਣੇ ਪੁਰਸ਼ ਨੇ ਕਿਹਾ....ਕਿਸੇ ਸੰਤੁਸ਼ਟ ਮਨੁੱਖ ਦੀ ਕਮੀਜ਼ ਪਾਵੇ।ਬਾਦਸ਼ਾਹ ਨੇ ਗੱਲ ਮੰਨੀ ਤੇ ਆਪਣੇ ਰਾਜ ਚ, ਕਿਸੇ ਪੂਰਨ ਸੰਤੁਸ਼ਟ ਮਨੁੱਖ ਦੀ ਭਾਲ ਕਰਨ ਦਾ ਹੁਕਮ ਦੇ ਦਿੱਤਾ।........ਤੁਸੀਂ ਹੈਰਾਨ ਹੋ ਜਾਓਗੇ ਕਿ ਉਸ ਦੇ ਰਾਜ ਵਿੱਚ ਰਹਿੰਦੇ "ਸਭ ਤੋਂ ਸੰਤੁਸ਼ਟ ਮਨੁੱਖ ਦੇ ਗਲ ਕਮੀਜ਼ ਹੀ ਨਹੀਂ ਸੀ ।, (ਚਿੰਤਾ ਰੋਗ ਕਿਤਾਬ ਚੋ,) ਬਿਨ ਸੰਤੋਖ ਨਹੀਂ ਕੋਊ ਰਾਜੇ॥
 
Top