ਚਲ ਛਡ ਮਨਾ

GöLdie $idhu

Prime VIP
ਚਲ ਛਡ ਮਨਾ ਤੂੰ ਅੜੀਆਂ ਇਹ ਜੀਵਨ ਹੈ ਦੋ ਘੜੀਆਂ ਜਾਣਾ ਇਕ ਦਿਨ ਹੈ ਵਿਚ ਮੜੀਆਂ ਜਿਥੇ ਸੁੰਦਰ ਦੇਹਾਂ ਸੜੀਆਂ ਉਠ ਚੇਤਾ ਕਰ ਕਰਤਾਰ ਨੂੰ ਤੇ ਸਿਮਰਿ ਸੱਚੀ ਸਰਕਾਰ ਨੂੰ ❤❤
ਵਾਹਿਗੁਰੂ ਜੀ 🙏
 
Top