ਲੀਡਰ

ਥਾਪੀ ਦੇਵਣ ਚੋਰਾਂ ਤਾਈ, ਲੀਡਰ ਅਨੌਖੇ ਮੇਰੇ ਦੇਸ਼ ਦੇ।
ਜਾਨਤਾ ਭੋਲੀ ਨੂੰ ਨੋਚਦੇ, ਲੀਡਰ ਕਰਦੇ ਧੌਖੇ ਮੇਰੇ ਦੇਸ਼ ਦੇ।

ਦੰਗੇ ਦੁੰਗੇ ਹੁੰਦੇ ਰਹਿੰਦੇ, ਲੀਡਰ ਕਿੱਥੇ ਬਣਦੇ ਸੌਖੇ ਮੇਰੇ ਦੇਸ਼ ਦੇ।
ਕਰਜਾਈ ਕਿਸਾਨ ਹੋ ਗਿਆ, ਲੀਡਰ ਕਰਦੇ ਵਾਅਦੇ ਫੌਕੇ ਮੇਰੇ ਦੇਸ਼ ਦੇ।

ਰਿੰਪੀ ਗੈਰੀ
ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
 
Top