ਇਹ ਭੀ ਦਾਤ ਤੇਰੀ ਦਾਤਾਰੁ
***********************
ਪੰਡੇ ਸ਼ਿਵਲਿੰਗ ਨੂੰ ਦੁਧ ਨਾਲ ਧੋਂਦੇ ਹਨ //
ਕੇਸ਼੍ਧਾਰੀ ਫਰਸ਼ ਨੂੰ ਦੂਧ ਨਾਲ ਧੋਂਦੇ ਹਨ //
ਮੰਦਰਾਂ ਦੇ ਪੰਡੇ ਸੰਗਤ ਦੇ ਪੈਸੇ ਦਾ ਹਿਸਾਬ ਨਹੀੰ ਦੇਂਦੇ //
ਗੁਰਦਵਾਰਿਆਂ ਦੇ ਕੇਸ਼੍ਧਾਰੀ ਵੀ //
ਪੰਡੇ ਪੱਥਰ ਦੀ ਮੂਰਤੀ ਪੂਜਦੇ ਹਨ //
ਕੇਸ਼੍ਧਾਰੀ ਗੱਤੇ-ਕਾਗਜ ਦੀ ਮੂਰਤੀ ਪੂਜਦੇ ਹਨ // (ਇੱਕ ਅੰਗਰੇਜ ਦੀ ਲਿਖਤ)
ਪੰਡਿਆਂ ਵਿੱਚ ਜਾਤਾਂ ਨਾਮ ਦਾ ਹਿੱਸਾ ਹੁੰਦੀਆਂ ਹਨ //
ਕੇਸ਼ਧਾਰਿਆ ਵਿੱਚ ਜਾਤਾਂ ਨਾਮ ਦਾ ਹਿਸਾ ਹੁੰਦੀਆਂ ਹਨ //
ਪੰਡੇ ਧਾਗੇ ਬੰਨਦੇ ਹਨ //
ਕੇਸ਼੍ਧਾਰੀ ਧਾਗੇ ਬੰਨਦੇ ਹਨ //
ਪੰਡੇ ਕਥਾ ਸੁਣਦੇ ਸੁਣਾਂਦੇ ਹਨ //
ਕੇਸ਼੍ਧਾਰੀ ਕਥਾ ਸੁਣਦੇ ਸੁਣਾਂਦੇ ਹਨ //
ਪੰਡੇ ਪਾਠ ਕਰਦੇ ਹਨ //
ਕੇਸ਼੍ਧਾਰੀ ਪਾਠ ਕਰਦੇ ਹਨ //
ਪੰਡੇ ਹੋਲੀ ਦਾ ਗੰਦ ਮਨਾਂਦੇ ਹਨ //
ਕੇਸ਼ਧਾਰੀ ਵੀ //
ਪੰਡਿਆਂ ਦੇ 33 ਕਰੋੜ ਦੇਵੀ ਦੇਵਤੇ //
33 ਕਰੋੜ ਕੇਸ਼ਧਾਰੀ fb ਉੱਪਰ ਲਾਇਵ ਹਨ //
ਸੌ ਸਿਆਣੇ ਇੱਕ ਗੱਲ, ਮੂਰਖਾਂ ਆਪੋ ਆਪਣੀ //
ਦਾਸ ਨਾਲ ਇੱਕ ਦੇ . ਮੂਰਖ ਸੰਭਾਲਣ ਆਪਣੀ //
***********************
ਪੰਡੇ ਸ਼ਿਵਲਿੰਗ ਨੂੰ ਦੁਧ ਨਾਲ ਧੋਂਦੇ ਹਨ //
ਕੇਸ਼੍ਧਾਰੀ ਫਰਸ਼ ਨੂੰ ਦੂਧ ਨਾਲ ਧੋਂਦੇ ਹਨ //
ਮੰਦਰਾਂ ਦੇ ਪੰਡੇ ਸੰਗਤ ਦੇ ਪੈਸੇ ਦਾ ਹਿਸਾਬ ਨਹੀੰ ਦੇਂਦੇ //
ਗੁਰਦਵਾਰਿਆਂ ਦੇ ਕੇਸ਼੍ਧਾਰੀ ਵੀ //
ਪੰਡੇ ਪੱਥਰ ਦੀ ਮੂਰਤੀ ਪੂਜਦੇ ਹਨ //
ਕੇਸ਼੍ਧਾਰੀ ਗੱਤੇ-ਕਾਗਜ ਦੀ ਮੂਰਤੀ ਪੂਜਦੇ ਹਨ // (ਇੱਕ ਅੰਗਰੇਜ ਦੀ ਲਿਖਤ)
ਪੰਡਿਆਂ ਵਿੱਚ ਜਾਤਾਂ ਨਾਮ ਦਾ ਹਿੱਸਾ ਹੁੰਦੀਆਂ ਹਨ //
ਕੇਸ਼ਧਾਰਿਆ ਵਿੱਚ ਜਾਤਾਂ ਨਾਮ ਦਾ ਹਿਸਾ ਹੁੰਦੀਆਂ ਹਨ //
ਪੰਡੇ ਧਾਗੇ ਬੰਨਦੇ ਹਨ //
ਕੇਸ਼੍ਧਾਰੀ ਧਾਗੇ ਬੰਨਦੇ ਹਨ //
ਪੰਡੇ ਕਥਾ ਸੁਣਦੇ ਸੁਣਾਂਦੇ ਹਨ //
ਕੇਸ਼੍ਧਾਰੀ ਕਥਾ ਸੁਣਦੇ ਸੁਣਾਂਦੇ ਹਨ //
ਪੰਡੇ ਪਾਠ ਕਰਦੇ ਹਨ //
ਕੇਸ਼੍ਧਾਰੀ ਪਾਠ ਕਰਦੇ ਹਨ //
ਪੰਡੇ ਹੋਲੀ ਦਾ ਗੰਦ ਮਨਾਂਦੇ ਹਨ //
ਕੇਸ਼ਧਾਰੀ ਵੀ //
ਪੰਡਿਆਂ ਦੇ 33 ਕਰੋੜ ਦੇਵੀ ਦੇਵਤੇ //
33 ਕਰੋੜ ਕੇਸ਼ਧਾਰੀ fb ਉੱਪਰ ਲਾਇਵ ਹਨ //
ਸੌ ਸਿਆਣੇ ਇੱਕ ਗੱਲ, ਮੂਰਖਾਂ ਆਪੋ ਆਪਣੀ //
ਦਾਸ ਨਾਲ ਇੱਕ ਦੇ . ਮੂਰਖ ਸੰਭਾਲਣ ਆਪਣੀ //