ਫਰਕ

ਤੇਰੇ ਚਹਿਰੇ ਦਾ ਸਿੰਗਾਰ ਤਾਂ ਮੈਂ ਅੱਜ ਵੀ ਹਾਂ,
ਪਰ ਫਰਕ ਐਨਾ ਕੁ ਕਿ ਉਦੋ ਤੇਰੇ ਚਹਿਰੇ ਦੀ ਮੁਸਕਾਨ ਬਣਦਾ ਸੀ,
ਤੇ ਹੁੱਣ ਤੇਰੇ ਮੱਥੇ ਦੀਆ ਤਿਉੜੀਆ!

ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
 
Top