ਜਾਨ ਨਿਕਲਣੀ ਇਹਨਾ ਹੱਡਾ ਵਿੱਚੋਂ......

harpreet preet

New member

ਜਾਨ ਨਿਕਲਣੀ ਇਹਨਾ ਹੱਡਾ ਵਿੱਚੋਂ
ਫਰਕ ਨਾਂ ਸੱਜਣਾਂ ਨੰੂ ਕੁਝ ਪੈਣਾ ਏ
ਪਾਗਲ਼ ਤੇ ਕਮਲਾ ਸੀ ਮੈਂ
ਇਹ ਹਰ ਇੱਕ ਦੀ ਜੂਬਾਨ ਰਹਿਣਾ ਏ
ਪਿਆਰ ਹੀ ਸੀ ਦਿੱਤਾ ਉਸ ਮਰਜਾਣੀ ਨੰੂ
ਪੱਲੇ ਮੇਰੇ ਧੋਖਾ ਹੀ ਸੀ ਪੈਣਾ ਏ
#ਪ੍ਰੀt
 
Top