ਇਕ ਵਾਰੀ ਕਹਿੰਦੇ ਨਿਹੰਗ ਸਿੰਘ ਤੇ ਪੰਡਤ ਰੇਲ ਚ ਸਫਰ ਕਰ ਰਹੇ ਸੀ !

GöLdie $idhu

Prime VIP
ਇਕ ਵਾਰੀ ਕਹਿੰਦੇ ਨਿਹੰਗ ਸਿੰਘ ਤੇ ਪੰਡਤ ਰੇਲ ਚ ਸਫਰ ਕਰ ਰਹੇ ਸੀ ! ਬਹਿਸ ਛਿੜ ਪਈ ਪੰਡਤ ਕਹਿੰਦਾ ..."ਸਾਡੇ ਦੇਵੀ ਦੇਵਤੇ ਤੁਹਾਡੇ ਗੁਰੂਆਂ ਨਾਲੋ ਜਿਆਦੇ ਤਾਕਤਵਾਰ ਨੇ ..."ਨਿਹੰਗ ਸਿੰਘ ਕਹਿੰਦਾ .." ਦਿਖਾ ਫੇਰ ਕੋਈ ਕਰਾਮਾਤ ..??" ਪੰਡਤ ਕਹਿੰਦਾ .."ਮੈੰ ਮੰਤਰ ਪੜਹ ਕੇ ਤੇਰੀ ਲੱਤ ਤੁੜਾ ਸਕਦਾਂ ...!!" ਨਿਹੰਗ ਸਿੰਘ ਕਹਿੰਦਾ ਮੈੰ ਵੀ ਅਪਣੇ ਗੁਰੂਆਂ ਤੋ ਤੁੜਾ ਸਕਦਾਂ ...!! ਨਿਹੰਗ ਸਿੰਘ ਕਹਿੰਦਾ ...."ਪਹਿਲਾਂ ਤੇਰੀ ਵਾਰੀ ..! ਚੱਲ ਤੋੜ ਲੱਤ...??" ਪੰਡਤ ਘੰਟਾਂ ਮੰਤਰ ਪੜੀ ਗਿਆ ਪਰ ਲੱਤ ਨਾਂ ਟੁੱਟੀ ! ਨਿਹੰਗ ਸਿੰਘਕਹਿੰਦਾ ."ਲੈ ਵੀ ਹੁਣ ਮੇਰੀ ਵਾਰੀ ਆ ! ਕਰ ਲੱਤ ਸਿੱਧੀ ??" ਪੰਡਤ ਨੇ ਲੱਤ ਸਿੱਧੀ ਕੀਤੀ ਤੇ ਨਿਹੰਗ ਸਿੰਘ ਨੇਜੋਰ ਨਾਲ ਕੂਹਣੀ ਮਾਰੀ ਤੇ ਪੰਡਤ ਦੀ ਲੱਤ ਦਾ ਜੜਾਕਾ ਪੈ ਗਿਆ .....!! ਪੰਡਤ ਨਾਲੇ ਰੋਵੇ ਨਾਲੇ ਕਹਿੰਦਾ ..."ਤੂੰ ਧੋਖਾ ਕੀਤਾ ਨਿਹੰਗ ਸਿੰਘ...! ਤੂੰ ਤੇ ਕਹਿੰਦਾ ਸੀ ਕਿ ਅਪਣੇ ਗੁਰੂ ਤੋੰ ਤੁੜਾਊੰਗਾ !ਤੂੰ ਤੇ ਆਪ ਹੀ ਤੋੜ ਦਿੱਤੀ ...!!" ਅੱਗੋ ਨਿਹੰਗ ਸਿੰਘ ਕਹਿੰਦਾ ..." ਸਾਡੇ ਗੁਰੂਆਂ ਨੇ ਸਾਨੂੰ ਕਿਹਾ ਹੋਏਆ ਕਿ ਆਹ ਛੋਟੇ ਮੋਟੇ ਕੰਮ ਆਪੇ ਕਰ ਲਿਆ ਕਰੋ ਮੈਨੂੰ ਤੰਗ ਨਾ ਕਰੇਆ ਕਰੋ..!!"
😂😂😂😂😂😂😂😂
 
Top