ਏਹ ਵਕਤ੍ ਮੈਨੂੰ....

rAJ06412

Well-known member
ਏਹ ਵਕਤ੍ ਮੈਨੂੰ ਮੇਰੇ ਵਾਂਗ ਅਪਾਹਿਜ ਜਿਆ ਹੋ ਗਿਆ ਲਗਦੈ,

ਜਿਦਣ ਦਾ ਮੈਂ ਤੁਰਨੌ ਰਿਹ ਗਿਆ ਹਾਂ ਏਹ ਅੱਗੇ ਹੀ ਨਹੀ ਤੁਰਦਾ..!!
 
Top