ਲੁੱਟ ਕੇ ਖਾ ਗਏ ਵਪਾਰੀ - ਬੱਬੂ ਮਾਨ

BaBBu

Prime VIP
ਮਾਨਾ ਦੀ ਮੋਟਰ ਤੇ ਲੱਗੀਆਂ ਰੌਣਕਾਂ ਭਾਰੀ
ਇੱਕ ਲੋਰ ਖੁਆਬਾਂ ਦੀ ਉਤੋਂ ਕੰਮ ਦੀ ਚੜ੍ਹੀ ਖੁਮਾਰੀ
ਕਿਰਤੀ ਬਜਾਵੇ ਢੋਲਕੀ ਕਿਸਾਨ ਮਾਰਦਾ ਤਾੜੀ
ਤਾਂ ਵੀ ਦੇਖੋ ਪੈਣ ਭੰਗੜੇ ਭਾਵੇਂ ਲੁੱਟ ਕੇ ਖਾ ਗਏ ਵਪਾਰੀ
Beimaan
 
Top