" ਮਰਦ ਹਮੇਸ਼ਾ ਖੁਸ਼ ਕਿਉਂ ਰਹਿੰਦੇ ਨੇ,,??

GöLdie $idhu

Prime VIP
" ਮਰਦ ਹਮੇਸ਼ਾ ਖੁਸ਼ ਕਿਉਂ ਰਹਿੰਦੇ ਨੇ,,??
ਇਹ ਨੇ ਉਸਦੇ 8 ਕਾਰਣ..

1. ਫੋਨ ਤੇ ਗੱਲ ਸਿਰਫ 30 ਸੈਕੰਡ।
2. ਦੋ ਤਿੰਨ ਦਿਨ ਦੀ ਯਾਤਰਾ ਤੇ ਸਿਰਫ ਇੱਕੋ ਸੂਟ।
3. ਕਿਸੇ ਦੋਸਤ ਨੇ ਆਪਣੇ ਕਿਸੇ ਪ੍ਰੋਗਰਾਮ ਤੇ ਨੀ ਸੱਦਿਆ ਫੇਰ ਵੀ ਦੋਸਤੀ ਪੱਕੀ।
4. ਸਾਰੀ ਜ਼ਿੰਦਗੀ ਇੱਕ ਹੀ ਹੇਅਰ ਸਟਾਈਲ।
5. ਕਿਸੇ ਵੀ ਤਰਾਂ ਦੀ ਸ਼ੋਪਿੰਗ ਲਈ 20 minute ਹੀ ਬਹੁਤ ਨੇ।
6. ਦੂਜੇ ਦੇ ਕਪੜਿਆਂ ਤੋਂ ਕੋਈ ਜਲਨ ਨਹੀਂ।
7. ਕੋਈ ਨਖਰੇ ਨਹੀਂ ਸਿੱਧੀ ਤੇ ਸਿੰਪਲ ਲਾਈਫ ਸਟਾਈਲ।
8. ਅੱਜ ਪਾਈ ਹੋਈ ਸ਼ਰਟ ਕੱਲ ਦੀ ਪਾਰਟੀ ਵਿੱਚ ਵੀ ਪਾ ਸਕਦੇ ਨੇ
💞💞💞💞💞💞
 
Top