ਮੈਂ ਵੇਖਿਆ ਹੈ

GöLdie $idhu

Well-known member
"ਮੈਂ ਵੇਖਿਆ ਹੈ, ਉਹ ਲੋਕ ਜੋ ਇਹ ਜਿੱਦ ਕਰਦੇ ਹਨ ਕਿ ਸਭ ਕੁੱਝ ਤਕਦੀਰ ਵਿੱਚ ਲਿਖ ਦਿੱਤਾ ਗਿਆ ਹੈ ਅਤੇ ਉਸਨੂੰ ਬਦਲਿਆ ਨਹੀਂ ਜਾ ਸਕਦਾ। ਉਹ ਲੋਕ ਵੀ ਸੜਕ ਪਾਰ ਕਰਦੇ ਵਕਤ ਪਹਿਲਾਂ ਸੱਜੇ ਖੱਬੇ ਵੇਖਦੇ ਹਨ।"
- ਸਟੀਫ਼ਨ ਹਾਕਿੰਗ
 
Top