ਬੇਰੁਜ਼ਗਾਰੀ ਦੇ ਲੱਛਣ

Rayone

Bad Boy With Good Heart
ਬੇਰੁਜ਼ਗਾਰੀ ਦੇ ਲੱਛਣ..
1: ਘੜੀ ਮੁੜੀ ਰੋਟੀਅਾ ਦੇ ਛਿੱਕੂ ਵੱਲ ਧਿਅਾਨ ਜਾਣਾ
2: ਘੱਟ ਨਹਾਓਣਾ ( ਪੂਰੇ ਹਫਤੇ ਦਾ ਨਾਗਾ ਵੀ ਪੈ ਸਕਦਾ ਹੈ )
3: ਸਰੀਰ ਸੁਸਤ ਰਹਿਣਾ ( ਸਾਰਾ ਦਿਨ ੳੁਬਾਸੀਅਾ ਮਾਰਦੇ ਰਹਿਣਗੇ )

4: ਪਰਾਓਹਣੇ ਦੇਖ ਕੇ ਲੁਕ ਜਾਣਾ
5: ਵਿਅਾਹੇ ਜੋੜੇ ਵਿੱਚ ਨੁਕਤਾਚੀਨੀ
6: ਸਭ ਤੋ ਮੁੱਖ ਬਹਾਨਾ ( ਜੀ ਪਾਸਪੋਰਟ ਲਾੲਿਅਾ)
7 : ਸਵੇਰੇ ਲੇਟ ਓਠਣਾ
8 : ਚਾਹ ਦਾ ਪਿਅਕੜ ਹੋਣਾ
9 : motivation ਵਾਲੇ ਗਾਣੇ ਬਹੁਤ ਸੁਣਨਗੇ ( ਜਿਵੇ : ਵੇਖੀ ਤੇਰੇ ਯਾਰ ਦਾ ਜਮਾਨਾ ਅਾਓਗਾ ....ੲੇਦਾਂ ਦੇ ਕੁਛ )
 
Top