ਪੇਪਰਾਂ ਦੇ ਨੰਬਰ ਖਾਤੇ ਚ

Rayone

Bad Boy With Good Heart
ਅੱਜ ਅੱਠਵੀਂ ਦਾ ਪਹਿਲਾ ਪੇਪਰ ਸੀ । ਇੱਕ ਬੱਚੇ ਦੀ ਮਾਤਾ ਦਾ ਸਵੇਰੇ ਫੋਨ ਆਇਆ, ਕਹਿੰਦੀ ਮਾਸਟਰ ਜੀ ਬੱਚੇ ਦਾ ਆਧਾਰ ਕਾਰਡ ਵੀ ਨਾਲ਼ ਭੇਜਣਾ ?

ਮਾਸਟਰ ਕਹਿੰਦਾ ਆਹੋ ਬੈਂਕ ਦੀ ਕਾਪੀ ਵੀ ਭੇਜ ਦਿਓ ਪੇਪਰਾਂ ਦੇ ਨੰਬਰ ਸਿੱਧਾ ਖਾਤੇ ਚ ਹੀ ਪਾਵਾਂਗੇ :brush
 
Top