ਜ਼ਿੰਦਗੀ

GöLdie $idhu

Prime VIP
ਇਹ ਜ਼ਿੰਦਗੀ ਹੈ ਸ਼ਹਿਦ ਦੇ ਛੱਤੇ ਦੇ ਵਾਂਗਰਾਂ
ਕੁਝ ਬੂੰਦਾਂ ਮਿੱਠੀਆਂ ਤੇ ਕੁਝ ਟੀਸਾਂ ਕੌੜੀਆਂ ।
 
Top