ਅੰਧ-ਵਿਸ਼ਵਾਸ

Student of kalgidhar

Prime VIP
Staff member
ਕਿੰਨੀਆਂ ਢੁਕਵੀਂਆਂ ਸੁੰਦਰ ਲਾਈਨਾਂ ਏਸ 👇👇ਤਸਵੀਰ 'ਤੇ

IMG20180228_WA0007-1.jpg


ਮੈ ਮੰਗਦਾ ਰਿਹਾ ਪਾਣੀ... ੳੁਹ ਤੇਲ ਪਾੳੁਦੇ ਰਹੇ...
ਮੈ ਚਾਂੳੁਦਾ ਸੀ ਤਾਜ਼ੀ ਹਵਾ, ੳੁਹ ਧੂਣੀਆਂ ਲਾੳੁਦੇ ਰਹੇ

ਮੇਰੇ ਪੱਤੇ ਪੱਤੇ ਤੱਕ ਦਾ ਕਰਤਾ ਤੁਸੀ ਵਿਨਾਸ਼ ਵੇ ਲੋਕੇ....
ਤੁਹਾਨੂੰ ਕਿਥੋਂ ਤੱਕ ਲੇ ਆੲਿਆਂ ਤੁਹਾਡਾ ਅੰਧ-ਵਿਸ਼ਵਾਸ ਵੇ ਲੋਕੋ
 
Top