ਪੰਜਾਬੀ

Dhillon

Dhillon Sa'aB™
Staff member
ਪੰਜਾਬੀ ਬੰਦਾ ਹਰ ਕੰਮ ਉਲਟ ਕਰਕੇ ਹੀ
ਖੁਸ਼ ਰਹਿੰਦਾ . . .
.
ਜਿਵੇ ਕਿ ..?
.
.
ਜੇ ਫਾਟਕ ਲੱਗਾ ਹੋਵੇ ਤਾਂ ਫਾਟਕ ਦੇ ਥੱਲੋਂ
ਦੀ ਮੋਟਰਸਾਇਕਲ
ਕੱਢਣ ਗੇ . .!
.
ਤੇ ਜੇ ਨਾਂ ਲੱਗਾ ਹੋਵੇ . .?
.
.
ਫਿਰ ਦੋਵੇਂ ਪਾਸੇ ਚੰਗੀ ਤਰਾਂ ਵੇਖ ਕੇ
ਲੰਗਣਗੇ
ਬੀ ਕਿਤੇ ਗੱਡੀ ਤਾਂ ਨੀ ਆਉਂਦੀ ….????????????????????????????????????
 
Top