ਕੀ ਬਾਬੇ ਨਾਨਕ ਨੇ ਇਹੀ ਸਿਖਾਇਆ ਸੀ?

~Guri_Gholia~

ਤੂੰ ਟੋਲਣ
ਸਮਾਧਾਂ ਤੇ ਸਿਰ ਝੁਕਾੳੁਣ ਵਾਲਾ ਕਹਿੰਦਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ,
ਧੀ ਨੂੰ ਕੁੱਖ ਵਿੱਚ ਮਰਵਾਉਣ ਵਾਲਾ ਕਹਿੰਦਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ,
ਜਾਤ ਦਾ ਰੋਅਬ ਦਿਖਾਉਣ ਵਾਲਾ ਕਹਿੰਦਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ,
ਉਂਗਲਾਂ ਵਿੱਚ ਨਗ ਪਾਉਣ ਵਾਲਾ ਕਹਿੰਦਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ,
ਬੁਖਾਰ ਚੜੇ ਤੇ ਥੌਲਾ ਕਰਾਉਣ ਵਾਲਾ ਕਹਿੰਦਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ,
ਪਰਾੲੀ ਨਾਲ ਸੰਬੰਧ ਬਣਾੳੁਣ ਵਾਲਾ ਕਹਿੰਦਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ,
ਭਾਗੋ ਨਾਲ ਯਾਰੀ ਲਾਉਣ ਵਾਲਾ ਕਹਿੰਦਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ,
ਬੇਕਸੂਰਾਂ ਦਾ ਖੂਨ ਵਹਾਉਣ ਵਾਲਾ ਕਹਿੰਦਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ,
ਨਸ਼ਾ ਕਰਕੇ ਜਿੰਦਗੀ ਲੰਘਾਉਣ ਵਾਲਾ ਕਹਿੰਦਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ,
ਰਿਸ਼ਵਤ ਨਾਲ ਪੈਸੇ ਕਮਾਉਣ ਵਾਲਾ ਕਹਿੰਦਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ,
ਕੀ ਬਾਬੇ ਨਾਨਕ ਨੇ ਇਹੀ ਸਿਖਾਇਆ ਸੀ?

ਆਉ ਦੇਖੀਏ ਆਪਾਂ ਕਿੱਥੇ ਖੜੇ ਹਾਂ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਦੇ ਅਨੁਸਾਰ।
ਗੁਰਪ੍ਰੀਤ ਸਿੰਘ ਗੁਰੀ ਕਿਲਾ ਹਾਂਸ
 

Dhillon

Dhillon Sa'aB™
Staff member
ਬੁਖਾਰ ਚੜੇ ਤੇ ਥੌਲਾ ਕਰਾਉਣ ਵਾਲਾ ਕਹਿੰਦਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ,
ਭਾਗੋ ਨਾਲ ਯਾਰੀ ਲਾਉਣ ਵਾਲਾ ਕਹਿੰਦਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ,
eh ni samaj aaya :-?
 
Top