ਬਾਬਾ ਬੇਲੀ...

ਜਿੱਦਾਂ ਬੱਚੇ ਕਰਦੇ ਅੜ੍ਹੀਆਂ,
ਏਦਾਂ ਸੁਫਨੇ-ਸੋਚਾਂ ਫੜ੍ਹੀਆਂ,
ਤੇਰੀਆਂ ਅੱਖਾਂ, ਧਰਮ-ਕਿਤਾਬਾਂ,
ਜਿਸਨੇ ਫੜ੍ਹੀਆਂ, ਉਸਨੂੰ ਲੜ੍ਹੀਆਂ,
ਜਿਸਨੇ ਪੜ੍ਹੀਆਂ, ਉਸਨੂੰ ਚੜ੍ਹੀਆਂ.......

@ ਬਾਬਾ ਬੇਲੀ, 2017
 
Top