ਚੁੱਪ

ਚੁੱਪ ਪਾਵੇ ਸਵਾਲ ?

ਬੁਝੇ ਕੋਈ ਵੀ ਨਾ

ਚੁੱਪ ਮੰਗੇ ਜਵਾਬ ਜਵਾਬ

ਦਿੰਦਾ ਕੋਈ ਵੀ ਨਾ

ਬੱਸ ਚੁੱਪ ਨਹੀ ਮੰਗਦੀ ਆਰਾਮ

ਹੋਰ ਦੁੱਖ ਕੋਈ ਵੀ ਨਾ

। ਕਮਿੰਦਰ ਵੜੈਚ ਬੱਲ ।
????
 

~Guri_Gholia~

ਤੂੰ ਟੋਲਣ
ਚੁੱਪ ਚ ਗੁਝਿਅਾ ਮੈ ਅਾਪ
ਪਤਾ ਫੇਰ ਵੀ ਨਾ
ਚੁੱਪ ਕਰੇ ਵਿਰਲਾਪ
ਸੁਣਦਾ ਕੋੲੀ ਵੀ ਨਾ
...
 
Top