ਵਕਤ ਦੀ ਸ਼ੋਹ

ਵਕਤ ਦੀ ਸ਼ੋਹ ਨੇ ਐਸਾ ਰੰਗ ਬਦਲਿਆ,

ਸਮਝ ਨਹੀ ਲੱਗਾ ,

ਮੈਨੂੰ ਸਿਖਾ ਕੇ ਗਈ ਕੇ ਮੁੱਕਾ ਕੇ ਗਈ ।


। ਕਮਿੰਦਰ ਵੜੈਚ ਬੱਲ ।
????????
 
Top