ਯਾਰ ਖੁਦਾ ਵਰਗਾ

ਓਨਾ ਹੀ ਮਾਸੂਮ ਤੇ ਓਨਾ ਭੋਲਾ ਲਗਦਾ ।
ਜਾਣ ਨਾ ਮੈਂ ਸਕੀ ਰਾਜ ਭੇਦਭਰੀ ਅੱਖ ਦਾ ।
ਲਾਿੲਆ ਤੈ ਨਿਸ਼ਾਨਾ ਮੈਂ ਡੰਗੀ ਹੋਈ ਸੀ ।

ਉਹ ਖੁਦਾ ਵਰਗਾ ਨਹੀ
ਉਹ ਖੁਦਾ ਵਰਗਾ ਨਹੀ

ਖੁਦਾ ਹੀ ਸੀ ।

ਕਮਿੰਦਰ ਵੜੈਚ ਬੱਲ ।????।????
 
Top