ਵਤਨਾ ਤੋ ਦੂਰ

ਵਤਨਾ ਤੋਂ ਦੂਰ ਤੇ ਯਾਦਾ ਦੇ ਗੈਲ ,
ਇੱਕ ਦੀਵਾ ਯਾਦਾ ਤੇਰੀਆਂ ਦਾ ਜਗਦਾ ।

ਮਿੱਠੀ ਮਿੱਠੀ ਲਾਟ ਿੲਹਦੀ

ਜਿਵੇਂ ਨੂਰ ਇਹ ਇਲਾਹੀ ਵੇਂ

ਪਾਉਂਦਾ ਏ ਭੁਲੇਖੇ

ਤੇਰੇ ਆਉਂਣ ਦੇ ਚੰਨ ਮਾਹੀ ਵੇ ।

ਵਤਨਾ ਤੋਂ ਦੂਰ ਤੇ ਯਾਦਾ ਦੇ ਗੈਲ ,
ਇੱਕ ਦੀਵਾ ਯਾਦਾ ਤੇਰੀਆਂ ਦਾ ਜਗਦਾ ।

ਦੂਰੀ ਚ ਿਮਠਾਸ ਏ

ਭਾਵੇਂ

ਮਿਲਣੇ ਦੀ ਨਾ ਕੋਈ ਆਸ ਏ

ਦਿਨ ਵੇਲੇ ਭੱਖਦਾ ਤੇ

ਰਾਤ ਵੇਲੇ ਮੱਘਦਾ

ਵਤਨਾ ਤੋਂ ਦੂਰ ਤੇ ਯਾਦਾ ਦੇ ਗੈਲ ,
ਇੱਕ ਦੀਵਾ ਯਾਦਾ ਤੇਰੀਆਂ ਦਾ ਜਗਦਾ


। ਕਮਿੰਦਰ ਵੜੈਚ ਬੱਲ ।
????????????
????????????
 
Top