ਜਸ਼ਨ-ਏ-ਅਜਾਦੀ - ਬੱਬੂ ਮਾਨ

BaBBu

Prime VIP
MODI ਬਣਜੇ ਹੱਕਦਾਰ ਟਰਾਫੀ
ਦਾ,
ਜੇ 15 ਅਗਸਤ ਨੂੰ ਕਰਦੇ ਔਡਰ ਕਰਜੇ ਮਾਫੀ ਦਾ....
ਜੈ ਜਵਾਨ ਦਾ ਨਾਹਰਾ ਜੀਬ ਤੇ ਪੱਥਰ ਧਰ
ਗਿਆ ਈ,,,
ਜਿੱਦਾ ਬਾਪੂ ਕਰਜੇ ਥੱਲੇ ਦੱਬਕੇ ਮਰ
ਗਿਆ ਈ...
ਨਾਹਰਿਆ ਦੇ ਸ਼ੋਰ 'ਚ ਸੁਣ ਲਉ ਦੁੱਖ
ਗਰੀਬਾ ਦਾ,,,
21ਵੀ ਸਦੀ 'ਚ ਬੰਦਾ ਮੋਹਤਾਜ
ਨਸੀਬਾ ਦਾ...
ਆਪਣਾ ਆਪਣਾ thought ਏ ਦਿਲ ਤੇ
ਲਾੲਿੳੁ ਨਾ,,,
ਬੇ-ਅਕਲ ਬੇਈਮਾਨ ਦੀ ਗੱਲ ਦਾ ਬੁਰਾ
ਮਨਾੲਿੳੁ ਨਾ...
ਵੰਡ ਵੇਲੇ ਜੋ ਉਜੜੇ ਤੇ ਮਰੇ ਉਹਨਾ ਨੂੰ ਕਿਥੋ
ਮੋੜ ਲੈਆੲਿੲੇ,,,
ਤੂੰ ਹੀ ਦੱਸ ਸਰਾਬੇ ਵੀਰ ਕਿੱਦਾ
ਜਸ਼ਨ-ਏ-ਅਜਾਦੀ ਮਨਾਈਏ...
ਪਹਿਲਾ ਗੋਰੇ ਭਜਾਏ ਹਿੱਕ ਤੇ ਗੋਲੀਆ
ਖਾ ਕੇ,,,,
ਹੁਣ ਜਾਈਏ ਫਿਰ ਗੋਰਿਆ ਕੋਲੇ ਲੱਖਾਂ ਰੁਪਈਏ
ਲਾ ਕੇ.......
 
Top