ਅੱਜ ਦਾ ਸੱਚ

Parv

Prime VIP
ਨੀਂਦ ਅੱਖਾਂ ਬੰਦ ਕਰਨ ਨਾਲ ਨਈ Net ਬੰਦ ਕਰਨ ਨਾਲ ਆਉਂਦੀ ਹੈ
----------------------------------------------------------

"ਭੁੱਖੇ ਨੂੰ ਰੋਟੀ" ਅਤੇ Android ਫੋਨ ਵਾਲੇ ਨੂੰ Charger ਦੇਨਾ ਪੂੰਨ ਦਾ ਕੰਮ ਹੁੰਦਾ ਹੈ
----------------------------------------------------------

ਸਾਸਤਰਾ ਵਿੱਚ ਲਿਖਨਾਂ ਰਹਿ ਗਿਆ ਸੀ .... ਸੋਚਿਆ ਦੱਸ ਦਿਆਂ!!!!!
ਪਹਿਲਾਂ ਲੋਕ 'ਬੇਟਾ' ਲਈਂ ਤਰਸ ਦੇ ਸੀ ਤੇ ਅੱਜ ਕੱਲ 'ਡੇਟਾ' ਲੲੀ
----------------------------------------------------------

ਅੱਜ ਦੀ ਸਭ ਤੋਂ ਵੱਡੀ ਸਮੱਸਿਆ ਮੋਬਾਈਲ ਬਿਗੜ ਜਾਵੇ ਤਾ ਬੱਚੇ ਜਿੰਮੇਵਾਰ
ਤੇ ਜੇ ਬੱਚੇ ਬਿਗੜ ਜਾਨ ਤਾਂ ਮੋਬਾਈਲ ਜਿੰਮੇਵਾਰ
----------------------------------------------------------

ਬਦਲ ਗਿਆ ਹੈ ਜਮਾਨਾ ਪਹਿਲਾਂ ਬੱਚੇ ਮਾ ਪਿਓ ਦੇ ਪੈਰਾਂ ਨੂੰ ਹੱਥ ਲਾ ਕੇ ਨਿਕਲ ਦੇ ਸਨ
ਤੇ
ਅੱਜ ਕੱਲ ਮੋਬਾਈਲ ਦੀ ਬੈਟਰੀ ਚੈਕ ਕਰ ਕੇ ਨਿਕਲ ਦੇ ਨੇ
----------------------------------------------------------

ਕੁੱਝ ਲੋਕਾ ਦਾ ਜਦੋਂ ਰਾਤ ਨੂੰ ਅਚਾਨਕ ਮੋਬਾਈਲ ਵਿੱਚ ਬੈਲੇਸ ਖਤਮ ਹੋ ਜਾਂਦਾ ਹੈ ਤਾਂ
ਉਹ ਏਨਾ ਜਿਆਦਾ ਪਰੇਸ਼ਾਨ ਹੋ ਜਾਂਦੇ ਨੇ ਕਿ ਮੰਨ ਲਓ ਕਿ ਸਵੇਰੇ ਤੱਕ....

ਉਹ ਬੰਦਾ ਜਿਉਂਦਾ ਹੀ ਨਹੀਂ ਰਹਿਣਾ ਜਿਦੇ ਨਾਲ ਗੱਲ ਕਰਨੀ ਸੀ
----------------------------------------------------------

ਕੁੱਝ ਲੋਕਾਂ ਦੇ ਫੋਨ ਦੀ ਬੈਟਰੀ ਜਦੋ 1-2% ਰਹਿ ਜਾਂਦੀ ਹੈ ਤਾਂ
ਉਹ ਚਾਰਜਰਜ਼ ਵੱਲ ਏਦਾਂ ਭੱਜਣ ਗੇ ਜਿਵੇ ਕਿ
ਉਹ ਫੋਨ ਨੂੰ ਕਹਿ ਰਹੇ ਹੋਣ!!
"ਬਾਈ ਤੈਨੂੰ ਕੁੱਝ ਨਹੀਂ ਹੋਣ ਦੇਦਾ ਬੱਸ ਅੱਖਾਂ ਨਾ ਬੰਦ ਕਰੀ ਮੈਂ ਹਾਂ ਨਾ"
----------------------------------------------------------
ਕੁੱਝ ਲੋਕ ਆਪਣੇ ਮੋਬਾਈਲ ਨੂੰ ਏਦਾਂ ਦੇ ਪੈਟਰਨ ਲਾੱਕ ਲਾਉਣਗੇ
ਜਿਵੇ ਕਿ ISI ਦੀਆ ਸਾਰੀਆਂ ਗੁਪਤ ਫਾਈਲਾਂ ਉਨ੍ਹਾ ਦੇ ਫੋਨ ਵਿਚ ਹੀ ਪਈਆਂ ਨੇ
----------------------------------------------------------
ਗਲਤੀ ਨਾਲ ਵੀ ਜੇ ਮੋਬਾਈਲ ਕਿਸੇ ਦੋਸਤ ਕੋਲ ਰਹਿ ਜਾਵੇ ਤਾਂ ਏਦਾਂ ਮਹਿਸੂਸ ਹੁੰਦਾ ਹੈ ਕਿ
ਜਿਵੇਂ ਆਪਣੀ ਭੋਲੀ-ਭਾਲੀ ਗਰਲਫਰੈਡ ਸਕਤੀ ਕਪੂਰ ਕੋਲ ਛੱਡ ਤੀ ਹੋਵੇ
----------------------------------------------------------
ਸਾਰੀਆਂ ਮੋਬਾਈਲ ਕੰਪਨੀਆਂ ਵਾਲਿਆ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ

ਉਹ ਮੋਬਾਈਲ ਵੱਡਾ ਕਰਦੇ ਜਾ ਰਹੇ ਨੇ ਤੇ ੲਿੱਕ ਵਿਵਸਥਾ ੲਿਹ ਵੀ ਕਰ ਦੇਣ ਕਿ

ਪਿਛਲੇ ਢੱਕਣ ਵਿਚ ਦੋ ਪਰਾਠੇ ਥੋੜੀ ਜਿਹੀ ਆਲੂਆਂ ਦੀ ਸੁੱਕੀ ਸਬਜ਼ੀ ਅਤੇ ਅੰਬ ਦਾ ਆਚਾਰ ਆ ਜਾਵੇ :hassa
-------------------------------------------------
 
Top