ਬੜੇ ਚਿਰਾਂ ਤੋਂ ਉਦਾਸ ਹਾਂ ਮੈਂ ਤੇ ਤੇਰੀਆ ਸ਼ਾਮਾਂ ਗੁਜਰ ਰਹੀਆ ਨੇ. ਇੱਕ ਦਿਨ ਤੇਰੀਆ ਸ਼ਾਮਾਂ ਉਦਾਸ ਹੋਣਗੀਆ ਤੇ ਮੈ ਗੁਜਰ ਜਾਵਾਂ ਗਾ........