ਸ਼ਰਾਬ ਕਿਉ ਪੀ ਕੇ ਆਏ ਹੋ ??

Dhillon

Dhillon Sa'aB™
Staff member
???? Monday Night
------------------------------------
Wife: ਅੱਜ ਤੁਸੀਂ ਸ਼ਰਾਬ ਕਿਉ ਪੀ ਕੇ ਆਏ ਹੋ ??

Husband: ਅੱਜ ਆਫਿਸ ਵਿੱਚ foreign clients ਦੇ ਨਾਲ ਮੀਟਿੰਗ ਸੀ ਤਾ ਕਰਕੇ ਪੀਣੀ ਪਈ

???? Tuesday Night
------------------------------------
Wife: ਅੱਜ ਤੁਸੀਂ ਫਿਰ ਪੀ ਕੇ ਆਏ ਹੋ??

Husband:ਅੱਜ ਮੇਰੇ ਇਕ ਦੋਸਤ ਦੀ ਇੰਗੇਜ਼ਮੈਟ ਪਾਰਟੀ ਸੀ ਇਸ ਲਈ ਪੀਤੀ ਗਈ

???? Wednesday Night
------------------------------------
Wife: ਅੱਜ ਤੁਸੀਂ ਫਿਰ ਪੀ ਕੇ ਆਏ ਹੋ ??

Husband:ਉਹ ਅੱਜ ਮੇਰੇ ਇਕ ਫਰਿੰਡ ਦਾ ਬਰੇਕ-ਅੱਪ ਹੋ ਗਿਆ ਸੀ ਉਹਦਾ ਮੂਡ ਫਰੈਸ਼ ਕਰਨ ਲਈ ਪੀਤੀ ਗਈ

???? Thursday Night
------------------------------------

Wife: ਅੱਜ ਫੇਰ ਕਿਹਦਾ ਬਰੇਕ-ਅੱਪ ਹੋ ਗਿਆ???????

Husband: ਨਹੀਂ ਨਹੀਂ ਅੱਜ ਆਫ਼ਿਸ ਵਿੱਚ ਬਹੁਤ ਵਰਕ ਲੋਡ ਸੀ.... ਬਹੁਤ ਟੈਸ਼ਨ ਸੀ ਇਸ ਲਈ ਪੀਤੀ ਗਈ

???? Friday Night
------------------------------------
Wife: ਅੱਜ ਕੀ ਗੋਲੀ ਵੱਜ ਗਈ ਜਿਹੜੀ ਫਿਰ ਡੱਫ ਲਈ???????

Husband:ਉਹ ਜਿਹੜੇ ਦੋਸਤ ਦੀ ਇੰਗੇਜ਼ਮੈਟ ਸੀ ਨਾ Tuesday ਨੂੰ ਅੱਜ ਉਹਦਾ ਵਿਆਹ ਸੀ... ਹੁਣ ਖ਼ੁਸ਼ੀ ਦੇ ਮੌਕੇ ਤਾ ਪੀਣੀ ੲੀ ਪੈਦੀ ਹੈ ....

???? Saturday Night
------------------------------------

Wife:ਅੱਜ ਫੇਰ ਕੀਹਦਾ ਬੇੜਾ ਬਹਿ ਗਿਅਾ........??????

Husband: ਅੱਜ ਪੁਰਾਣੇ ਸਕੂਲ ਦੇ ਯਾਰ ਬੇਲੀ ਮਿਲ ਪਏ ਪੱਟੂਅਾਂ ਨੇ ਜ਼ਬਰਦਸਤੀ ਪਿਲਾ ਤੀ ਮੈਂ ਤਾ ਬਹੁਤ ਨਾਂਹ ਕੀਤੀ ਮੰਨੇ ਹੀ ਨਹੀਂ

???? Sunday Night
------------------------------------

Wife:(ਗ਼ੁੱਸੇ ਵਿੱਚ)ਅੱਜ ਫੇਰ ਕੌਣ ਜੰਮ ਪਿਆ?????

Husband:ਹੁਣ ਬੰਦਾ ਸਾਲਾ ਇਕ ਦਿਨ ਆਪਣੀ ਮਰਜ਼ੀ ਨਾਲ ਪੀ ਵੀ ਨਹੀਂ ਸਕਦਾ
????????????????????????
????????????????????????
????????????????????????????????????????????????????
 
Top