ਬਾਪੂ ਨੇ ਬੜਾ ਕੁੱਟਿਆ।*

Student of kalgidhar

Prime VIP
Staff member
ਬਾਪੂ ਨੇ ਪੰਜ ਸੌ ਦਿੱਤਾ ਬਿਜਲੀ ਦਾ ਬਿੱਲ ਭਰਨ ਵਾਸਤੇ।
ਆਪਾਂ ਪੰਜ ਸੌ ਦੀ ਲਾਟਰੀ ਪਾ ਕੇ ਘਰੇ ਆ ਗਏ..
.
ਬਾਪੂ ਨੇ ਬੜਾ ਕੁੱਟਿਆ।* ???
.
.
.
.
.
.
.
.
.
.
.
.
.
ਅਗਲੇ ਮਹੀਨੇ ਘਰ ਦੇ ਅੱਗੇ ਨਵੀਂ ਨਕੋਰ *ਸਵਿਫਟ ਡਿਜ਼ਾਇਰ* ????
ਖੜੋ ਗਈ ਆ ਕੇ,
ਤਾਂ ਸਾਰੇ ਟੱਬਰ ਦੀਆਂ ਅੱਖਾਂ ਚ ਹੰਜੂ ਆ ਗਏ,
...
ਪਰ ਮੇਰੇ ਕੁਸ਼ ਜਿਆਦਾ ਹੀ ਆਏ ਸੀ.. :
..


ਕਿਉਂ ਕੇ ਇਹ ਗੱਡੀ
ਬਿਜਲੀ ਮਹਿਕਮੇ ਦੇ ਕਰਮਚਾਰੀ ਦੀ ਸੀ, ਜਿਹੜਾ ਸਾਡਾ
..
ਕੁਨੈਕਸ਼ਨ ਕੱਟਣ ਆਇਆ ਸੀ.. :
.
.
.
.
.
*ਬਾਪੂ ਨੇ ਫੇਰ ਬਹੁੱਤ ਕੁੱਟਿਆ।* :
,.
,,
( ਤੁਸੀਂ ਸੋਚਿਆ ਵੀ ਕਿਤੇ ਲਾਟਰੀ ਨਿੱਕਲ ਗਈ ਹੋਉ..ਹਨਾ..?) ????????????????????????
 
Top