ਆਉਣ ਵਾਲੇ ਸਮੇਂ ਵਿੱਚ ਲੋਕ ਕਿਸੇ ਦੀ ਮੌਤ ਤੋ ਬਾਅਦ ਅ&#

Student of kalgidhar

Prime VIP
Staff member
ਆਉਣ ਵਾਲੇ ਸਮੇਂ ਵਿੱਚ ਲੋਕ ਕਿਸੇ ਦੀ ਮੌਤ ਤੋ ਬਾਅਦ ਅਫਸੋਸ ਇਸ ਤਰਾਂ ਕਰਿਆ ਕਰਨਗੇ

ਬਹੁਤ ਚੰਗਾ ਬੰਦਾ ਸੀ ਹਮੇਸ਼ਾ online ਰਹਿੰਦਾ
ਸੀ

ਹਰ ਕਿਸੇ ਦੀ friend request ਅਕਸੈਪਟ ਕਰਦਾ ਸੀ

ਕਦੇ ਵੀ ਅਾਪਣੇ ਕੁਮੇਂੈਂਟ ਨਾਲ ਦੂਜੇ ਬੰਦੇ ਨੂੰ ਦੁੱਖ ਨੀ ਸੀ ਦਿੰਦਾ

ਕਦੀ ਵੀ ਕਿਸੇ ਨੂੰ ਬਲੌਕ ਨਹੀ ਸੀ ਕਰਦਾ

ਦਿਲ ਖੋਲ ਕੇ ਲਾੲੀਕ ਕਰਦਾ ਸੀ


ਜਦੋ ਉਸਦੀ ਮੌਤ ਆਈ ਤਾ ਵੀ ਫਸੇਬੁੱਕ ਤੇ ਹੀ ਸੀ

ਬਹੁਤ ਚੰਗਾ ਆਦਮੀ ਸੀ

ਹਾਲੇ ਕੱਲ ਹੀ ਨਵੀਂ ਫੋਟੋ ਪਾੲੀ ਸੀ ਫੇਸਬੁੱਕ ਤੇ,,????????
 
Top