ਫਿਰ ਹੰਕਾਰ ਕਿਹੜੀ ਗੱਲ ਦਾ ਕਰਦੇ ਹਨ ਲੌਕੋ????

Student of kalgidhar

Prime VIP
Staff member
ਬਹੁਤ ਹੀ ਸੁੰਦਰ ਲਾੲਿਨਾ ।।
????ਮੁਸ਼ੀਬਤ ਵਿੱਚ ਕਿਸੇ ਦੀ ਮਦਦ
ਮੰਗੌਗੇ ਤੇ ਸੌਚ ਕੇ ਮੰਗਣਾ ਕਿੳੁਕਿ ਮੁਸ਼ੀਬਤ ਥੌੜੀ ਦੇਰ ਲੲੀ ਹੁੰਦੀ ਹੈ ਅਤੇ
ੲਿਹਸਾਨ ਜ਼ਿਦਗੀ ਭਰ ਦਾ......

????ਕੱਲ ੲਿੱਕ ੲਿਨਸਾਨ ਰੌਟੀ ਮੰਗਕੇ ਲੈ
ਗਿਅਾ ਤੇ ਕਰੌੜਾ ਦੀਅਾ ਦੁਅਾਵਾਂ ਦੇ ਗਿਅਾ ਸਮਝ ਨੀ ਅਾੲਿਅਾ ਕਿ ਗਰੀਬ ੳੁਹ ਸੀ ਕੇ ਮੈਂ.......

????ਜਿਸ ਜ਼ਖਮ ਵਿੱਚੌ ਖੂਨ ਨਹੀ ਨਿਕਲਦਾ, ਸਮਝ ਲਵੌ ਕਿ ਓੁਹ ਜ਼ਖਮ ਤਹਾਨੂੰ ਕਿਸੀ ਅਾਪਣੇ ਨੇ ਦਿੱਤਾ ਹੈ.......

????ਬਚਪਨ ਵੀ ਕਮਾਲ ਦਾ ਹੁੰਦਾ ਸੀ ਖੇਡਦੇ ਖੇਡਦੇ ਭਾਵੇ ਛੱਤ ਓੁੱਤੇ ਸੌਂ ਜਾੲੀੲੇ ਜਾ ਜ਼ਮੀਨ ਤੇ , ਅੱਖ ਬਿਸਤਰੇ ਤੇ ਹੀ ਖੁੱਲਦੀ ਸੀ.......

????ਗੁਅਾਚੇ ਅਸੀ ਖੁਦ ਹਾ ਅਤੇ ਲੱਭਦੇ ਰੱਬ ਨੂੰ ਫਿਰਦੇ ਹਾਂ....

????ਹੰਕਾਰ ਦਿਖਾ ਕੇ ਕਿਸੀ ਰਿਸ਼ਤੇ ਨੂੰ ਤੌੜਣ ਤੌ ਚੰਗਾ ਹੈ ਕਿ ਮਾਫੀਂ ਮੰਗ ਕੇ ੳੁਸ ਰਿਸ਼ਤੇ ਨੂੰ ਨਿਭਾੲਿਅਾਂ ਜਾਵੇ......

????ਜ਼ਿੰਦਗੀ ਤੇਰੀ ਵੀ ਅਜ਼ਬ ਪਰਿਭਾਸ਼ਾ ਹੈ.. ਸਵਰ ਜਾਵੇ ਤੇ ਸਵਰਗ ਨਹੀ ਤੇ ਤਮਾਸਾ ਹੈ......

????ਖੁਸ਼ੀਅਾਂ ਤਕਦੀਰ ਵਿੱਚ ਹੌਣੀਅਾਂ ਚਾਹੀਦੀਅਾ ਨੇ..ਤਸਵੀਰ ਵਿੱਚ ਤਾਂ ਹਰ ਕੌੲੀ ਮੁਸਕਰਾੳੁਦਾ ਹੈ......

????ਜ਼ਿੰਦਗੀ ਵੀ ਵੀਡੀੳੁ ਗ਼ੇਮ ਦੀ ਤਰਾਂ ਹੌ ਗੲੀ ਹੈ ੲਿੱਕ ਲੇਵੱਲ ਕਰਾਸ ਕਰੌ ਅਤੇ ਅਗਲਾ ਲੇਵੱਲ ਹੌਰ ਮੁਸ਼ਕਿਲ
ਅਾ ਜਾਦਾਂ ਹੈ........

????ੲਿੰਨੀ ਚਾਹਤ ਤੇ ਲੱਖਾ ਰੁਪੲੇ ਪਾੳੁਣ ਤੇ ਨੀ ਹੁੰਦੀ ਜਿੰਨੀ ਬਚਪਨ ਦੀ ਤਸਵੀਰ ਵੇਖ ਕੇ ਬਚਪਨ ਵਿੱਚ ਜਾਣ ਦੀ ਹੁੰਦੀ ਅਾਂ.......

????ਹਮੇਸਾ ਛੌਟੀ ਛੌਟੀ ਗਲਤੀਅਾਂ ਤੌ ਬਚਣ ਦੀ ਕੌਸ਼ਿਸ ਕਿਅਾ ਕਰੌ ਕਿਓੁਕਿ
ੲਿਨਸਾਨ ਪਹਾੜਾ ਤੌ ਨੀ ਪੱਥਰਾਂ ਤੌ ਠੌਕਰ ਖਾਂਦਾ ਹੈ.......

ੲਿਨਸ਼ਾਨ ਦਾ ਅਪਣਾ ਕਿ ਹੈ ???
ਜਮਨ :- ਦੂਸਰੇ ਨੇ ਦਿੱਤਾਂ
ਨਾਮ :- ਦੂਸਰੇ ਨੇ ਰੱਖਿਅਾਂ
ਸਿੱਖਿਅਾ :- ਦੂਸਰੇ ਨੇ ਦਿੱਤੀ
ਰੌਜ਼ਗਾਰ :- ਦੂਸਰੇ ਨੇ ਦਿੱਤਾ
ਸ਼ਮਸ਼ਾਨ :- ਦੂਸਰੇ ਲੈ ਕੇ ਜਾਣਗੇ..

ਫਿਰ ਹੰਕਾਰ ਕਿਹੜੀ ਗੱਲ ਦਾ ਕਰਦੇ ਹਨ ਲੌਕ????
......ਧੰਨਵਾਦ.
 
Top