ਵਿਸਾਖੀ ਦਾ ਚਾਅ - ਬੱਬੂ ਮਾਨ

BaBBu

Prime VIP
ਗੜੇਮਾਰੀ ਫਸਲ ਤੇ ਹੋ ਗਈ ਤੇਜ ਤੁਫਾਨਾਂ ਫਸਲਾਂ ਨੂੰ ਲੰਮਾ ਪਾਇਆ।
ਸਰਕਾਰਾ ਤਾਂ ਸ਼ੁਰੂ ਤੋਂ ਕਰੇ ਧੱਕਾ ਰੱਬ ਨੇ ਵੀ ਕਹਿਰ ਅੰਨਦਾਤੇ ਤੇ ਢਾਹਿਆ।
ਏਸ ਸਾਲ ਆਈ ਵਿਸਾਖੀ ਦਾ ਚਾਅ ਨਾ ਰਿਹਾ ਹੁਣ ਪੁੱਤਾ ਵਾਂਗੂ ਪਾਲੀਂਆ ਫਸਲਾਂ ਦਾ ਮੁੱਲ ਕਿਹੜਾ ਪਾ ਦਵੇ।
ਦੇਖ ਕੇ ਕਣਕਾਂ ਦਾ ਸੁਨਿਹਰੀ ਰੰਗ ਕੱਲ ਤੱਕ ਖੁਸ਼ ਜਿਹੜਾ ਹੁੰਦਾ ਸੀ ਅੱਜ ਸੋਚਦਾ ਕਿ ਸਲਫਾਸ ਖਾ ਲਵੇ
 
Top