ਉਪਦੇਸ਼

BaBBu

Prime VIP
ਇਨਕਲਾਬੀਆਂ ਦੇ ਸਿਰ ਤੇ ਹੀ #_ਦੇਸ਼ ਬਣਦੇ ਨੇ
ਸੱਚੇ ਬੋਲ ਹੀ ਤਾ #_ਉਪਦੇਸ਼ ਬਣਦੇ ਨੇ
#_ਫਾਂਸੀ ਚੜਕੇ ਹੀ ਦੇਸ਼ ਬਚਾਇਆ ਜਾਂਦਾ
ਚਰਖੇ ਕੱਤਕੇ ਤਾਂ ਕੱਲੇ #_ਖੇਸ ਬਣਦੇ ਨੇ????????????????
 
Top